Sidebar
Har Naven Suraj Navin Sikh Surbirta
Rs.450.00
Product Code: SB187
Availability: In Stock
Viewed 1310 times
Share This
Product Description
No of Pages 630. ਹਰ ਨਵੇਂ ਸੂਰਜ ਨਵੀਂ ਸਿੱਖ ਸੂਰਬੀਰਤਾ Writen By: Ajaib Singh Dhillon ਸਾਰੀ ਦੁਨੀਆ ਇਸ ਗੱਲ ਦੀ ਕਾਇਲ ਹੈ ਕਿ ਬਹਾਦਰੀ ਦਾ ਅਦੁੱਤੀ ਗੁਣ ਸਿੱਖ ਕੌਮ ਦੇ ਵੰਡੇ ਵਿਚ ਆਇਆ ਹੈ । ਨਤੀਜਿਆਂ ਤੋਂ ਬੇਪਰਵਾਹ, ਬੇਬਾਕ ਬਹਾਦਰੀ, ਮਰਦਾਨਗੀ ਅਤੇ ਨਿਡਰਤਾ ਸਿੱਖਾਂ ਦਾ ਖਾਸਾ ਹੈ, ਜਿਸ ਕਾਰਨ ਗਿਣਤੀ ਵਿਚ ਥੋੜ੍ਹੇ ਅਤੇ ਉਮਰ ਪੱਖੋਂ ਛੋਟੇ ਹੋਣ ਦੇ ਬਾਵਜੂਦ ਵੀ ਹਰ ਨਵੇਂ ਸੂਰਜ ਬੇਮਿਸਾਲ ਇਤਿਹਾਸ ਦੀ ਸਿਰਜਣਾ ਕੀਤੀ । ਬਹੁਤ ਸਾਰੇ ਗ਼ੈਰ-ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੇ ਕਥਨ ਇਸ ਹਕੀਕਤ ਦੇ ਹੱਕ ਵਿਚ ਭੁਗਤਦੇ ਹਨ । ਇਹ ਪੁਸਤਕ ਇਸੇ ਤੱਥ ਦੀ ਪੜਤਾਲ ਕਰ ਕੇ ਇਸ ਨੂੰ ਉਜਾਗਰ ਅਤੇ ਪ੍ਰਮਾਣਿਤ ਕਰਨ ਦਾ ਨਿਮਾਣਾ ਜਿਹਾ ਯਤਨ ਹੈ । ਸਿੱਖ ਇਤਿਹਾਸ ਦਾ ਪੰਨਾ ਪੰਨਾ ਫਰੋਲ ਕੇ ਬਹਾਦਰੀ ਦੇ ਕਾਰਨਾਮਿਆਂ ਦੀ ਖੋਜ ਕੀਤੀ ਗਈ ਹੈ ।